*Sippu*
*FrOzEn TeARs*
ਤੈਨੂੰ ਪਤਾ ਗਰੀਬੀ ਦਾ ਲਗ ਜਾਦਾ,,
ਜੇ ਮੈ ਰੱਬ ਤੇ ਤੂੰ ਗਰੀਬ ਹੁੰਦਾ,,
ਤੇਰੇ ਵਾਂਗ ਮਨਮਰਜੀ ਮੈ ਕਰਦਾ,,
ਤੂੰ ਭੁੱਖ ਦੇ ਬਹੁਤ ਕਰੀਬ ਹੁੰਦਾ,,
ਸਕੂਲ ਵਾਲੀ ਉਮਰੇ ਕੰਮ ਤੂੰ ਕਰਦਾ,,
ਵੇਰ ਵੀ ਨਾ ਤੇਰਾ ਡੰਗ ਸਰਦਾ,,
ਮਾਂ ਮੰਜੇ ਤੇ ਪਈ ਬਿਮਾਰ ਹੁੰਦੀ,,
ਤੂੰ ਵੀ ਮੌਤ ਦੇ ਬਹੁਤ ਕਰੀਬ ਹੁੰਦਾ,,
ਤੈਨੂੰ ਪਤਾ ਗਰੀਬ ਦਾ ਲਗ ਜਾਦਾ,,
ਜੇ ਮੈ ਰੱਬ ਤੇ ਤੂੰ ਗਰੀਬ ...ਹੁੰਦਾ
********************
Last edited by a moderator: