ਮਾਂ

ਰੱਬ ਨੇ ਆਪਣਾ ਰੂਪ ਹੈ ਦਿੱਤਾ ਮਾਂ ਚ ਏਸ ਜੱਗ ਤੇ ...
ਵਸਿਆ ਪਿਆਰ ਮੇਰੀ ਮਾਂ ਦਾ ਮੇਰੀ ਰਗ ਰਗ ਤੇ ...
ਰੱਬਾ ਰਖੀ ਮਾਂ ਦਾ ਸਾਇਆ ਦੁਨਿਆ ਚ ਸਬ ਤੇ ...
ਮਾਂ ਦੇ ਚਰਨਾ ਚ ਵਸੇ ਸੰਸਾਰ ਮੇਰਾ ਭਾਵੇ ਲਖ ਖੁਸ਼ੀਆ ਹੋਣ ਜਗ ਤੇ ...
 
Top