ਸ਼ਮਸ਼ਾਨ 'ਚ ਆ ਕੇ

nsbabra

Xtreme Member
ਸ਼ਮਸ਼ਾਨ 'ਚ ਆ ਕੇ ਮੇਰੀ ਰਾਖ਼ ਨੂੰ ਫ਼ੋਲੀ ਨਾ,


ਲੱਭਣਾ ਨਹੀਂ ਅਸੀਂ ਤੈਨੂੰ ਐਵੇਂ ਕਿਤੇ ਟੋ੍ਲੀ ਨਾ....


ਹੁਣ ਜੀਊਂਦਿਆਂ ਕੋਈ ਪੁੱਛਦਾ ਨਹੀਂ ਹਾਲ ਦਿੱਲ ਦਾ


ਫਿਰ ਵੇਖ ਕੇ ਲਾਸ਼ ਮੇਰੀ ਅੱਥਰੂ ਤੂੰ ਡੋ੍ਲੀ ਨਾਂ....!!!
 
Top