ਮਾਂ

Saini Sa'aB

K00l$@!n!
ਮਾਂ ਵਰਗਾ ਘਣ-ਛਾਵਾਂ ਬੂਟਾ,
ਮੇਨੂੰ ਨਜ਼ਰ ਨਾ ਆਏ |
ਲੇਕੇ ਜਿਸ ਤੋਂ ਛਾਂ ਉਧਾਰੀ ,
ਰੱਬ ਨੇ ਸੁਰਗ ਬਣਾਏ |
ਬਾਕੀ ਕੁੱਲ ਦੁਨੀਆ ਦੇ ਬੂਟੇ,
ਜੜ ਸੁਕਿਆਂ ਮੁਰਝਾਂਦੇ |
ਐਪਰ ਫੁੱਲਾਂ ਦੇ ਮੁਰਝਾਇਆਂ,
ਇਹ ਬੂਟਾ ਸੁੱਕ ਜਾਏ ( ਪ੍ਰੋ. ਪੂਰਨ ਸਿੰਘ ):w
 
Top