ਏਨਾ ਹੀ ਬਹੁਤ ਹੈ ਕੇ ਮੇਰੇ ਖੂਨ ਨੇ ਰੁਖ ਸਿੰਜੇਯਾ,

ਏਨਾ ਹੀ ਬਹੁਤ ਹੈ ਕੇ ਮੇਰੇ ਖੂਨ ਨੇ ਰੁਖ ਸਿੰਜੇਯਾ,
ਕੀ ਹੋਏਯਾ ਜੇ ਪਾਤੇਯਾਂ ਤੇ ਮੇਰਾ ਨਾਮ ਨਹੀ ਹੈ.

ਮੇਰਾ ਸੂਰਜ ਦੁਬੇਯਾ ਹੈ, ਤੇਰੀ ਸ਼ਾਮ ਨਹੀ ਹੈ,
ਤੇਰੇ ਸਿਰ ਤੇ ਤਾਂ ਸੇਹਰਾ ਹੈ, ਇਲ੍ਜ਼ਾਮ ਨਹੀ ਹੈ.
---------------------------ਸੁਰਜੀਤ ਪਾਤਰ ਜੀ
 
Top