ਚਿੰਤਾ ਕੀ ਹੁੰਦੀ ਹੈ ?????

JUGGY D

BACK TO BASIC
ਚਿੰਤਾ ਕੀ ਹੁੰਦੀ ਹੈ ?????
ਮੈਂ ਦਸਦਾ "ਚਿੰਤਾ" ਕਿਸ ਨੂ ਕਹੰਦੇ ਹਨ !!


ਮਨ ਲਵੋ ਤੁਸੀਂ ਰਸਤੇ ਵਿਚ ਜਾ ਰਹੇ ਹੋ !!
ਤੁਹਾਨੂ ਇਕ ਕੁੜੀ ਮਿਲ ਗਈ !!
ਕੁੜੀ ਨੇ ਲੇਫਟ ਮੰਗੀ ,ਤੁਸੀਂ ਬੈਠਾ ਲਿਆ !!
.
.
.
.
.
.
ਇਹ ਕੋਈ ਚਿੰਤਾ ਦੀ ਗਲ ਹੈ ?? ਨਹੀ ਨਾ ???
ਪਰ ਰਸਤੇ ਵਿਚ ਕੁੜੀ ਦੀ ਹਾਲਤ ਖਰਾਬ ਹੋ ਗਈ !!
ਫਿਰ ਤੁਹਾਨੂ ਚਿੰਤਾ ਹੋ ਗਈ !!
.
.
.
.
.
.
.
ਤੁਸੀਂ ਕੁੜੀ ਨੂ ਹਸਪਤਾਲ ਪਾਹੁਚਾ ਦਿਤਾ !!
ਚਿੰਤਾ ਖਤਮ !!
ਪਰ ਡਾਕਟਰ ਕੇਹਂਦਾ ਤੁਸੀਂ ਬਾਪ ਬਣਨ ਵਾਲੇ ਹੋ!!
ਤੁਹਾਨੂ ਫਿਰ ਚਿੰਤਾ !!
ਤੁਸੀਂ ਕਿਹਾ ਮੈਂ ਨਹੀ ਏਹਦਾ ਬਾਪ !!
ਚਿੰਤਾ ਖਤਮ !!
.
.
.
.
.
..
ਪਰ ਕੁੜੀ ਕੇਹਂਦੀ ਏਹੀ ਹੈ ਇਸਦਾ ਬਾਪ !!
ਤੁਹਾਨੂ ਫਿਰ ਚਿੰਤਾ !!
ਪੋਲਿਸ ਆਈ ਤੁਹਾਡਾ ਟੇਸਟ ਹੋਇਆ !!
ਰਿਪੋਰਟ ਆਈ ਕੇ ਤੁਸੀਂ ਕਦੇ ਵੀ ਪਿਤਾ ਨਹੀ ਬਣ ਸਕਦੇ !!
ਤੁਹਾਡੀ ਚਿੰਤਾ ਖਤਮ !!
.
.
.
.
.
.
.
.
.
ਬਾਹਰ ਆਏ ਤਾ ਯਾਦ ਆਇਆ ਕੀ ਜੇ ਮੈਂ ਬਾਪ ਨਹੀ ਬਣ ਸਕਦਾ ਤਾ ਘਰ ਦੋ ਬਚੇ ਹਨ ਓਹ ਕੇਹਦੇ ਹਨ ???????
ਏਹਨੂ ਕਹੰਦੇ ਹਨ "ਚਿੰਤਾ"
 
Top