Und3rgr0und J4tt1
Prime VIP
ਮੇਰੇ ਲਿਖੇ ਅੱਖਰਾਂ ਨੂੰ ਪੜ ਕੇ ਇਹ ਨਾ ਸਮਝ ਲੈਣਾ ਕਿ ਮੇਰੇ ਨਾਲ ਬੇਵਫਾਈ ਹੋਈ ਏ , ਇਹ ਤਾਂ ਉਹ ਝੱਲੀ ਕਲਮ ਹੈ ਜਿਹੜੀ ਕਿਸੇ ਲਈ ਰੋਈ ਏ ,ਉਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋ ,
ਕਿਉ ਕਿ ਉਹ ਹੁਣ ਵੀ ਉਹ ਦੇ ਅੰਦਰ ਸਾਹ ਬਣ ਸਮੋਈ ਏ, ਮੇਰੀ ਕਹਾਣੀ ਤਾਂ ਕੁੱਝ ਹੋਰ ਹੀ ਏ,ਕਿ ਰੱਬ ਨੇ ਸਾਡੇ ਲੇਖ ਲਿਖਣ ਵਾਲੀ ਕਲਮ ਹੀ ਲੁਕੋਈ ਏ ,ਮੈ ਕੀ ਮਲਮ ਲਾਵਾਂਗਾ ਕਿਸੇ ਦੇ ਜਖਮਾਂ ਨੂੰ ਮੈਨੂੰ ਆਪ ਨਾ ਕੋਈ ਪੱਟੀ ਨਸੀਬ ਹੋਈ ਏ , ਮੈ ਅਕਸਰ ਆਪਣੇ ਹੱਥਾ ਦੀਆ ਲਕੀਰਾਂ ਗੌਰ ਨਾਲ ਵੇਖਦਾ ਹਾਂ ,ਉਸ ਨੂੰ ਮਿਲਣ ਦੀ ਲਕੀਰ ਪਤਾ ਨਹੀ ਕਿੱਥੇ ਖੋਈ