ਕਦੇ ਯਾਦ ਮੇਰੀ ਦੇ ਪੱਤਰਾਂ ਨੂੰ....

Pardeep

๑۩۩๑┼●ℛŐŶ
ਕਦੇ ਯਾਦ ਮੇਰੀ ਦੇ ਪੱਤਰਾਂ ਨੂੰ
ਉਹ ਜਦ ਸ਼ਾਮ ਸਵੇਰੇ ਫੋਲੇਗਾ
ਹਰ ਸੱਧਰ ਮੇਰੀ ਦਾ ਹਉਂਕਾ ਫਿਰ
ਹੰਝੂਆਂ ਦੇ ਮੋਤੀ ਡੋਲੇਗਾ
ਉਸ ਸੀਨੇ ਵਿੱਚ ਜੋ ਪੱਥਰ ਹੈ
ਉਹ ਪਾਰੇ ਵਾਂਗੂੰ ਪਿਘਲ ਜਾਊ
ਜਦ ਤੇਜ਼ ਇਸ਼ਕ ਦਾ ਸਿਖਰ ਚੜੂ
ਨਾਂ "Royalz" ਬੁੱਲਾਂ ਤੇ ਬੋਲੇਗਾ...
 
Top