ਅੌਰਤਾਂ

GöLdie $idhu

Prime VIP
ਅੌਰਤਾਂ 250 ਦੀ ਜੁੱਤੀ ਲੈਕੇ ਗੁਆਂਢ ਵਿੱਚ ਦੱਸਦੀਆਂ ਫਿਰਨਗੀਆਂ
ਮੈਂ ਸ਼ਾਪਿੰਗ ਕਰਕੇ ਆਈ ਆਂ।
..
..
..

ਬੰਦੇ 1000 ਦੀ ਸ਼ਰਾਬ ਪੀ ਕੇ ਚਿਕਨ ਖਾ ਕੇ ਚੁੱਪਚਾਪ ਜਾ ਕੇ ਕਮਰੇ ਵਿੱਚ ਸੌਂ ਜਾਂਦੇ ਆ।

ਇਸਨੂੰ ਕਹਿੰਦੇ ਆ.....
.
..
..


ਸਾਦਾ ਜੀਵਨ,
ਉਚ ਵੀਚਾਰ।
😃😃😃😃😃
 
Top