​ਬਿਜਲੀ ਬੋਰਡ

GöLdie $idhu

Prime VIP
​ਬਿਜਲੀ ਬੋਰਡ ਦੇ ਦਫ਼ਤਰ ਮੂਹਰੇ ਇੱਕ ਬੰਦਾ ਕੇਲੇ ਵੇਚ ਰਿਹਾ ਸੀ​

​ਇੱਕ ਬਿਜਲੀ ਵਿਭਾਗ ਦਾ ਮੁਲਾਜ਼ਮ ਆ ਗਿਆ​

​ਬਿਜਲੀ ਮੁਲਾਜ਼ਮ :- ਕੇਲੇ ਕੀ ਰੇਟ ਨੇ​?

​ਰੇਹੜੀ ਵਾਲਾ :- ਜਨਾਬ ਕਿਹਦੇ ਵਾਸਤੇ ਲੈਣੇ ਨੇ ਕੇਲੇ​ ?

​ਬਿਜਲੀ ਮੁਲਾਜ਼ਮ :- ਕੀ ਮਤਲਬ​ ?

​ਰੇਹੜੀ ਵਾਲਾ :- ਜਨਾਬ ਮਤਲਬ ਕਿ ਜੇ ਤਾਂ ਮੰਦਰ ਵਿੱਚ ਪ੍ਰਸਾਦ ਚਾੜਨ ਲਈ ਲੈਣੇ ਨੇ ਤਾਂ 10 ਰੁਪਏ ਦਰਜਨ ,ਜੇ ਕਿਸੇ ਬਿਰਧ ਆਸ਼ਰਮ ਲਈ ਲੈਣੇ ਨੇ ਤਾਂ 15 ਰੁਪਏ , ਜੇ ਬੱਚਿਆਂ ਲਈ ਲੈਣੇ ਆ ਤਾਂ 20 ਰੁਪਏ , ਜੇ ਪੈਗ ਸ਼ੇਗ ਨਾਲ ਖਾਣ ਲਈ ਲੈਣੇ ਆ ਤਾਂ 30 ਰੁਪਏ ਦਰਜਨ​
​ਜੇ ਆਪਣੇ ਘਰ ਲਈ ਲੈਣੇ ਆ ਤਾਂ 50 ਰੁਪਏ ਦਰਜਨ​ •••••••


​ਬਿਜਲੀ ਮੁਲਾਜ਼ਮ :- ਇਹ ਕੀ ਡਰਾਮਾ ਕਰਦੇ ਓਏ, ਕੇਲੇ ਤਾਂ ਇੱਕ ਹੀ ਨੇ ਫ਼ੇਰ ਉਹਨਾਂ ਦਾ ਭਾਅ ਕਿਉਂ ਅੱਡ -ਅੱਡ ਦੱਸੀ ਜਾਨੇ​ ??

​ਰੇਹੜੀ ਵਾਲਾ :- ਜਨਾਬ ਇਹ ਤਾਂ ਥੋਡੇ ਆਪਣੇ ਸਿਸਟਮ ਮੁਤਾਬਕ ਹੀ ਆ​ ••••

​ਤੁਸੀਂ ਵੀ ਇੱਕ ਹੀ ਖੰਬੇ ਤੋ ਬਿਜਲੀ ਦਿੰਦੇ ਓ​

​ਤਾਂ ਘਰਾਂ ਲਈ ਅੱਡ ਰੇਟ ,ਦੁਕਾਨਾਂ ਲਈ ਅੱਡ ਰੇਟ, ਕਾਰਖਾਨੇ ਲਈ ਅੱਡ ਰੇਟ , ਕਿਸੇ ਨੂੰ 200 ਯੂਨਿਟ ਵੀ ਮੁਆਫ​ 👆🏼😏
​ਅਜੇ ਉਪਰੋਂ​
​ਇਧਨ ਖਰਚਾ, sevice ਲਾਈਨ ਖਰਚਾ​ ,
​ਮੀਟਰ ਕਰਾਇਆ​ 😡

​ਨਾ ਮੀਟਰ ਸਾਲਾ ਅਮਰੀਕਾ ਤੋਂ ਮੰਗਵਾਇਆ ਸੀ​ ?

​25 ਸਾਲ ਤੋਂ ਓਹਦਾ ਕਰਾਇਆ ਭਰੀ ਜਾਨਾਂ​,

​ਆਖਰ ਵਿੱਚ ਦੱਸ ਤਾਂ ਦਿਓ ਮੀਟਰ ਦੀ ਕੀਮਤ ਹੈ ਕਿੰਨੀ​ ??
😡😡😡😁🤓😎

🎺🎺🎺🎷🎷🎷🎷🥁🥁🥁🥁🥁🎺🎺

ਵਲੋਂ :- ​ਬਿਜਲੀ ਵਿਭਾਗ ਤੋਂ ਅਕਿੱਆ ਖਪਤਕਾਰ​
🤜🏾🤜🏾👠👠📣📢📢📢📢📢📢📢📢📣📣
 
Top