ਸ਼ਰਾਬ ਖਰੀਦ ਲੋ

Dhillon

Dhillon Sa'aB™
Staff member
ਲੋਕਾਂ ਨੂੰ ਅਜ ਇਕ ਈ ਕੰਮ ਏ ਸਾਰੇ ਵਹੀਕਲਾਂ???? ਵਿਚ ⛽ਤੇਲ ਦੀਆਂ ਟੈਂਕੀਆਂ ਫੂਲ ਕਰਵਾਈ ਜਾਦੇ ,ਕਹਿੰਦੇ ਕਰਫੂ ਲੱਗੂ,ਪਤੱਦਰੋ ਦਸੋ ਭਲਾ ਜੇ ਕਲਫੂ ਈ ਲਗ ਗਿਆ ਤਾਂ ਸਕੂਟਰਾਂ ਤੇ ???? ਜੋਆਕਾ ਨੂੰ ਘਰੇ ਘਰੇ ਝੂਟੇ ਦੇਣੇ ਨੇ; ਜੇ ਖਰੀਦਣੀ ਆ ਦਾ???? ਸ਼ਰਾਬ ਖਰੀਦ ਲੋ ਚਾਰ ਦਿਨ ਸੌਖੇ ਲੰਘ ਜਾਣਗੇ ਘਰੇ । ।????????????????????????
 
Top