ਰਜਿਸਟਰ ਦਾ ਹਸਾਬ ਠੀਕ ਏ

Student of kalgidhar

Prime VIP
Staff member
ਇੱਕ ਪਿੰਡ ਚ ਹੜ ਆਇਆ ਤਾਂ ਮੀਡੀਆ ਆਲੇ
ਪਿੰਡ ਦੇ ਸਰਪੰਚ
ਕੋਲ ਗਏ ਤੇ ਕਹਿੰਦੇ
.
.
'; ਥੋਡੇ ਪਿੰਡ ਦੀ ਅਬਾਦੀ ਸਰਕਾਰੀ ਰਜਿਸਟਰ ਦੇ
ਹਿਸਾਬ ਨਾਲ ਪੰਜ ਸੌ ਏ ਪਰ ਹੁਣ ਤੱਕ ਤਾਂ
ਹੈਲੀਕਪਟਰ
ਦੁਆਰਾ ਨੌਂ ਸੌ ਬੰਦੇ ਬਾਹਰ ਕੱਢੇ ਜਾ ਚੁੱਕੇ ਹਨ ';
.
.
.
ਤਾਂ ਸਰਪੰਚ ਜੀ ਕਹਿੰਦੇ
.
.
'; ਪੁੱਤ ਰਜਿਸਟਰ ਦਾ ਹਸਾਬ ਠੀਕ ਏ
.
ਉਹ ਗੱਲ ਇਹ ਹੈ ਕੀ ਸਾਡੇ ਪਿੰਡ ਚ ਕਿਸੇ ਨੇ
ਹੈਲੀਕਪਟਰ
ਨਹੀ ਵੇਖਿਆ ';
.
ਉਹ ਫ਼ੌਜੀ ਪਾਣੀ ਤੋ ਕੱਢ ਕੇ ਹੈਲੀਕਪਟਰ
ਦੁਆਰਾ ਇਹਨਾਂ ਨੂੰ ਸੁਰੱਖਿਅਤ ਥਾਂ ਪਹੁਚਾਉਂਦੇ ਨੇ
ਪਰ
ਇਹ
ਕੰਜਰ ਹੈਲੀਕਪਟਰ ਦੇ ਝੂਟੇ ਲੈਣ ਨੂੰ ਫਿਰ ਪਾਣੀ ਚ
ਛਾਲ
ਮਾਰ ਦਿੰਦੇ ਨੇ ';
.
.
.
ਰੱਬ ਝੂਠ ਨਾ ਬੁਲਵਾਏ ਮੈਂ ਤਾ ਆਪ ਪੰਜ ਛੇ ਵਾਰ
ਪਾਣੀ

ਛਾਲ ਮਾਰ ਚੁੱਕਿਆਂ ਹਾਂ ';????????????????
 
Top