ਦਾਰੂ ਦੀ ਜਨਮ ਗਾਥਾ ...

Student of kalgidhar

Prime VIP
Staff member
ਦਾਰੂ ਦੀ ਜਨਮ ਗਾਥਾ ...
.
ਦੁਨੀਆਂ ਵਿਚ ਪਹਿਲੀ ਵਾਰ ਦਾਰੂ ਬਨਾਉਣ ਦੀ ਭੱਠੀ,
ਇੱਕ ਬਰਗਦ ਦੇ ਪੇੜ ਦੇ ਥੱਲੇ ਲੱਗੀ ਸੀ ..
.
ਬਰਗਦ ਤੇ ਇੱਕ ਕੋਇਲ ਤੇ ਤੋਤਾ ਰਹਿੰਦੇ ਸਨ ...
ਬਰਗਦ ਦੇ ਥੱਲੇ ਇਕ ਸ਼ੇਰ ਤੇ ਇੱਕ ਸੂਅਰ ਭੀ ਆਰਾਮ
ਕਰਨ ਆਂਉਦੇ ਸਨ ......
.
ਪਹਿਲੇ ਹੀ ਦਿਨ ਦਾਰੂ ਕੱਢਦੇ ਸਮੇਂ ਭੱਠੀ ਨੂੰ ਅਗ ਲੱਗ
ਗਈ ਤੇ ਉਸ ਅੱਗ ਵਿੱਚ
ਕੋਇਲ, ਤੋਤਾ, ਸ਼ੇਰ , ਸੂਅਰ ਜਲ ਕੇ ਮਰ ਗਏ ਤੇ
ਚਾਰਾਂ ਦੀ ਆਤਮਾਂ ਸਦਾ ..
ਲਈ ਦਾਰੂ ਵਿਚ ਪ੍ਰਵੇਸ਼ ਕਰ ਗਈ ਤੇ ਜਿਸ ਦਾ
ਨਤੀਜਾ ਇਹ ਹੋਇਆ ....
.
--
--
ਦੋ ਪੈੱਗ ਤੋਂ ਬਾਅਦ,
ਕੋਇਲ ਦੀ ਆਤਮਾਂ ਦਾ ਅਸਰ ਮਤਲਵ ਮਿੱਠੇ-ਮਿੱਠੇ ਬੋਲ..
.
ਤੀਸਰ ਪੈੱਗ ਤੋਂ ਬਾਅਦ ਤੋਤੇ ਦੀ ਤਰ੍ਹਾਂ ਇੱਕੋ
ਗੱਲ ਦੀ ਟੈਂ-ਟੈਂ ..
.
ਚੋਥੇ ਪੈੱਗ ਤੋਂ ਬਾਅਦ ਸ਼ੇਰ ਦੀ ਆਤਮਾ ਦਾ ਅਸਰ,
ਮਤਲਵ ਪੂਰੀ ਬਦਮਾਸ਼ੀ ...
.
ਅਗਲੇ ਪੈੱਗ ਤੋਂ ਬਾਅਦ ਸੂਅਰ ਦੀ ਆਤਮਾ ਜਾਗ ਜਾਂਦੀ ਹੈ,
ਤੇ ਫਿਰ ਤਾਂ ਤੁਸੀਂ ਜਾਣਦੇ ਹੀ ਹੋ ...
--
--
ਸਿੱਧਾ ਨਾਲੀ ਵਿੱਚ || ;)
????????????
ਹੱਸਦੇ ਤੇ ਹਸਾਂਦੇ ਰਿਹਾ ਕਰੋ ਰੋ ਤੇ ਰਵਾ ਤਾ ਹਰ ਕੋਈ ਲੈਂਦਾ ....
 
Top