ਮੈਡਮ ਜੀ ਇਕ ਸਵਾਲ ਪੁੱਛਾਂ |

Student of kalgidhar

Prime VIP
Staff member
ਸ਼ਰਾਰਤੀ ਬੱਚਾ : ਮੈਡਮ ਜੀ ਇਕ ਸਵਾਲ ਪੁੱਛਾਂ |
.
.
ਮੈਡਮ ਜੀ : ਹਾਂ, ਹਾਂ ਪੁੱਛੋ |
.
ਬੱਚਾ : ਹਾਥੀ ਨੂੰ ਫਰਿੱਜ ਵਿਚ ਕਿਵੇਂ ਰੱਖਾਂਗੇ?
.
ਮੈਡਮ ਜੀ : ਮੂਰਖਾ ਹਾਥੀ ਫਰਿੱਜ 'ਚ ਨਹੀਂ ਆ ਸਕਦਾ |
.
ਬੱਚਾ : ਮੈਡਮ ਜੀ ਫਰਿੱਜ ਬਹੁਤ ਵੱਡਾ ਏ ਪਹਿਲਾਂ ਇਸ ਨੂੰ ਖੋਲ੍ਹਾਂਗੇ ਤੇ ਹਾਥੀ ਨੂੰ ਇਸ ਵਿਚ ਪਾ ਦਿਆਂਗੇ, ਇਕ ਸਵਾਲ ਹੋਰ ਪੁੱਛਾਂ |
.
ਮੈਡਮ ਜੀ : ਹਾਂ, ਹਾਂ ਪੁੱਛੋ |
.
.
ਬੱਚਾ : ਗੱਧੇ ਨੂੰ ਫਰਿੱਜ ਵਿਚ ਕਿਵੇਂ ਰੱਖਾਂਗੇ |
.
ਮੈਡਮ ਜੀ : ਪਹਿਲਾਂ ਫਰਿੱਜ ਖੋਲ੍ਹਾਂਗੇ ਤੇ ਗਧੇ ਨੂੰ ਇਸ ਵਿਚ ਪਾ ਦਿਆਂਗੇ |
.
ਬੱਚਾ : ਗ਼ਲਤ ਜਵਾਬ ਪਹਿਲਾਂ ਹਾਥੀ ਬਾਹਰ ਕੱਢਾਂਗੇ ਤੇ ਮਗਰੋਂ ਗਧਾ ਉਸ ਵਿਚ ਰੱਖਾਂਗੇ, ਇਕ ਸਵਾਲ ਹੋਰ ਪੁੱਛਾਂ |
.
.
ਮੈਡਮ ਜੀ : ਹਾਂ ਹਾਂ ਪੁੱਛ ਬਈ ਪੁੱਛ |
.
ਬੱਚਾ : ਬਾਂਦਰ ਦੀ ਬਰਥ ਡੇਅ ਪਾਰਟੀ 'ਚ ਸਾਰੇ ਜੀਵ-ਜੰਤੂ ਆਏ ਪਰ ਇਕ ਜਾਨਵਰ ਨਹੀਂ ਆਇਆ, ਉਸਦਾ ਨਾਂਅ ਦੱਸੋ |
.
.
ਮੈਡਮ ਜੀ : ਸ਼ੇਰ ਨਹੀਂ ਆਇਆ ਹੋਵੇਗਾ ਕਿਉਂ ਜੋ ਉਹ ਆਉਂਦਾ ਤੇ ਸਾਰਿਆਂ ਨੂੰ ਖਾ ਜਾਂਦਾ |
.
.
ਬੱਚਾ : ਫੇਰ ਜਵਾਬ ਗ਼ਲਤ, ਗਧਾ ਨਹੀਂ ਆਇਆ ਕਿਉਂ ਜੋ ਉਹ ਤੇ ਫਰਿਜ ਵਿਚ ਬੰਦ ਸੀ, ਇਕ ਸਵਾਲ ਹੋਰ ਪੁੱਛਾਂ |
.
.
ਮੈਡਮ ਜੀ : (ਗੁੱਸੇ 'ਚ) ਪੁੱਛ ਹਰਾਮਜ਼ਾਦੇ ਪੁੱਛ |
.
.
ਬੱਚਾ : ਰਾਹ 'ਚ ਇਕ ਨਦੀ ਹੈ, ਉਸ ਵਿਚ ਇਕ ਖਤਰਨਾਕ ਮਗਰਮੱਛ ਰਹਿੰਦਾ ਹੈ ਤੇ ਨਦੀ ਉਤੇ ਪੁਲ ਨਹੀਂ, ਨਦੀ ਕਿਵੇਂ ਪਾਰ ਕਰੋਗੇ?
.
.
ਮੈਡਮ ਜੀ : ਮੈਂ ਬੇੜੀ ਲੈ ਕੇ ਨਦੀ ਪਾਰ ਕਰ ਲਵਾਂਗੀ|
.
.
ਬੱਚਾ : ਫੇਰ ਗ਼ਲਤ ਜਵਾਬ ਹੈ ਜੀ |
.
ਮੈਡਮ ਜੀ (ਖਿਝ ਕੇ) ਹਰਾਮਜ਼ਾਦੇ ਦੱਸ ਹੁਣ ਕੀ ਗ਼ਲਤੀ ਹੈ |
.
ਬੱਚਾ : ਮੈਡਮ ਜੀ, ਐਨੀ ਛੇਤੀ ਬੇੜੀ ਕਿੱਥੋਂ ਮਿਲੂ ਉਦੋਂ ਤੱਕ ਤੇ ਤੁਸੀਂ ਤੈਰ ਕੇ ਨਦੀ ਪਾਰ ਕਰ ਲਵੋਗੇ |
.
ਮੈਡਮ ਜੀ : ਮਗਰਮੱਛ ਤੋਂ ਤੇਰਾ ਪਿਓ ਬਚਾਊਗਾ |
.
.
ਬੱਚਾ : ਮੈਡਮ ਜੀ ਐਨਾ ਕਿਉਂ ਡਰਦੇ ਹੋ ਸਾਰੇ ਜਾਨਵਰ ਤੇ ਬਾਂਦਰ ਦੀ ਬਰਥ-ਡੇਅ ਪਾਰਟੀ 'ਤੇ ਗਏ ਹੋਣਗੇ ਤੇ ਮਗਰਮੱਛ ਕਿਵੇਂ ਨਦੀ 'ਚ ਹੋਵੇਗਾ????????????????????????????????????????????????????????????
 
Top