ਖਿਆਲਾਂ ਦੇ ਸਮੰਦਰ ਵਿੱਚ...

ਖਿਆਲਾਂ ਦੇ ਸਮੰਦਰ ਵਿੱਚ,ਗੋਤੇ ਡੂੰਗੇ ਲਾਣੇ ਪੈਂਦੇ ਨੇ
ਐਂਵੇ ਨਾ ਮਿਲਦੇ ਲਫਜ਼ਾਂ ਦੇ ਮੋਤੀ,ਮਰੇ ਕਬਰੋਂ ਜਗਾਣੇ ਪੈਂਦੇ ਨੇ
ਨਾ ਜੰਮਦਾ ਖਿਆਲ ਗਜ਼ਲ ਬਣਦਾ,ਫੜ੍ਹਾ ੳੰਗਲ ਚਲਾਣੇ ਪੈਂਦੇ ਨੇ
ਦੇ ਚਾਦਰ ਅਲਫਾਜ਼ਾਂ ਦੇ ਸਿਰ ਉੱਤੇ,ਇਹਸਾਸ ਸਫੇਆਂ ਤੇ ਵਿਛਾਣੇ ਪੈਂਦੇ ਨੇ

ਖਿਆਲਾਂ ਦੇ ਸਮੰਦਰ ਵਿੱਚ,ਗੋਤੇ ਡੂੰਗੇ ਲਾਣੇ ਪੈਂਦੇ ਨੇ
ਐਂਵੇ ਨਾ ਮਿਲਦੇ ਲਫਜ਼ਾਂ ਦੇ ਮੋਤੀ,ਮਰੇ ਕਬਰੋਂ ਜਗਾਣੇ ਪੈਂਦੇ ...

ਮਨੀਸ਼"ਬਾਗੀ"
:peeng:peeng
 
Top