ਬਰਬਾਦ

Tejjot

Elite
ਜਿਦਨ ਦੀ ਯਾਰੀ ਤੇਰੇ ਨਾਲ ਟੁੱਟੀ ਏ
ਜਿੰਦ ਮੇਰੀ ਅੜੀਏ ਓਦਨ ਦੀ ਸੁੱਕੀ ਏ
ਹੋਇਆ ਹਾਲ ਬੇਹਾਲ ਤੇ ਆਵੇ ਤੇਰੀ ਯਾਦ
ਤੂੰ ਧੋਖਿਆਂ ਚ ਰੱਖ ਤੇਜੀ ਕੀਤਾ ਬਰਬਾਦ #ਤੇਜੀ
 
Top