ਨਹਿਰ ਕਿਨਾਰੇ ਬੈਠਾਂ ਸੋਚਾਂ ਤੇਰੇ ਵਾਰੇ ਮੈਂ ਪੋਟਿਆਂ ਤੇ ਗਿਣਦਾ ਹਾਂ ਅਜੇ ਤਾਂਈ ਲਾਰੇ ਮੈਂ ਦੱਸਦਾ ਨਾ ਭੌਰਾ ਗਮ ਪਿਆਲਾ ਅੰਦਰੋਂ ਅੰਦਰੀ ਪੀ ਰਿਹਾ ਤੇਰੇ ਬਿਨਾ ਜਿੰਦ ਤੇਜੀ ਘੁੱਟਣ ਚ ਜੀਅ ਰਿਹਾ @ਤੇਜੀ