ਸ਼ਾਇਰੀ ਮੇਰੀ ਹੈ ਵਿਦਵਾ ਹੋਈ

ਖ਼ਬਰੇ ਏ ਕੀ ਹੋਣੀ ਹੋਈ ..
ਮੇਰੀ ਪੀੜ ਹੈ ਜਿਉਂਦੇ ਜੀ ਮੋਈ ..
ਰੁੱਸ ਗਏ ਨੇ ਗੀਤਾਂ ਦੇ ਹਰਫ਼ ..
ਸ਼ਾਇਰੀ ਮੇਰੀ ਹੈ ਵਿਦਵਾ ਹੋਈ ..
ਕਲ਼ਮ ਮੇਰੀ ਚੁੱਪ ਸੋਗ ਚ ਬੈਠੀ ..
ਇੰਕ ਸੁੱਕ ਕੇ ਬੰਜ਼ਰ ਹੋਈ ..
ਹੰਝੂ ਵੀ ਕਰ ਖ਼ਤਾ ਗਏ ਨੇ ..
ਜਿਵੇ ਜਮਦੂਤ ਆ ਲ਼ੈ ਗਇਆ ਕੋਈ ..
ਸੋਚ ਮੇਰੀ ਤੇ ਬੁੜਾਪਾ ਆਇਆ ..
ਦਿਨੋ-ਦਿਨ ਜਾਵੇ ਮੋਤ ਨੂੰ ਛੋਹੀ ..
ਦਿਲ਼ ਤਾਂ ਸਿਮਰ ਇਓ ਹੋਇਆ ..
ਜਿਵੇ ਕਲ਼ਾ ਸੱਕਸ ਕੋਈ ਵਰਾਨੇ ਖੋਇਆ ..
ਕਿਥੇ ਭਾਲ਼ਾ ਕਿਥੋ ਲ਼ੱਭਾ ..
ਵੱਕਤ ਦੇ ਪੈਰ ਕਿਵੇ ਮੋੜੇ ਕੋਈ ..
ਸਿਮਰ ਸੰਦੀਲ਼ਾ :brb
 
Top