ਪਿਆਰ ਓਹਨੂੰ ਮਿਲਦਾ ਜਿਸਦੀ ਤਕਦੀਰ ਹੁੰਦੀ ਆ,, ਬਹੁਤ ਘੱਟ ਹੱਥਾਂ ਚ' ਇਹ ਲਕੀਰ ਹੁੰਦੀ ਆ,, ਕਦੇ ਜੁਦਾ ਨਾਂ ਹੋਵੇ ਪਿਆਰ ਕਿਸੇ ਦਾ,, ਸੌਹ ਰੱਬ ਦੀ ਬਹੁਤ ਤਕਲੀਫ ਹੁੰਦੀ ਆ