ਜਿਨ੍ਹਾ ਕੌਮਾਂ ਦਿਆਂ ਆਗੂਆਂ ਨੂ ਚੌਧਰ ਪਿਆਰੀ ਹੋਵ&#263

ਵਸਦੇ ਨੀ ਓਹੋ ਪਿੰਡ ਜਿਨ੍ਹਾ ਦੀਆਂ ਜੂਹਾਂ ਉੱਤੇ ,,,
ਰਾਖੀ ਵਾਲੇ ਕੁੱਤਿਆਂ ਦੀ ਚੋਰਾਂ ਨਾਲ ਯਾਰੀ ਹੋਵੇ...
ਬੁੱਕਾਂ ਵਿਚ ਦੁਧ ਪੀ ਕੇ ਡੰਗ ਹੀ ਚਲਾਉਂਦੇ ਸਦਾ ,,,
ਜਿਹੜੇ ਜਹਿਰੀ ਨਾਗਾਂ ਦਿਆਂ ਖੂਨਾਂ ਚ ਗਦਾਰੀ ਹੋਵੇ...
ਓਹ ਰੱਬ ਵੀ ਕੀ ਰਾਖੀ ਕਰੂ ਉਨ੍ਹਾ ਮੁਲਕਾਂ ਦੀ ,,,
ਜਿਥੇ ਡਾਕੂਆਂ ਲੁਟੇਰਿਆਂ ਨੂ ਸ਼ੈਅ ਸਰਕਾਰੀ ਹੋਵੇ...
ਅੱਜ ਨਹੀ ਤਾਂ ਕਲ੍ਹ "ਇੰਦੇ" ਖਾਤਮਾ ਯਕੀਨੀ ,,,
ਜਿਨ੍ਹਾ ਕੌਮਾਂ ਦਿਆਂ ਆਗੂਆਂ ਨੂ ਚੌਧਰ ਪਿਆਰੀ ਹੋਵੇ... ਇੰਦਾ ਰਾਏਕੋਟੀ
 

→ ✰ Dead . UnP ✰ ←

→ Pendu ✰ ←
Staff member
Re: ਜਿਨ੍ਹਾ ਕੌਮਾਂ ਦਿਆਂ ਆਗੂਆਂ ਨੂ ਚੌਧਰ ਪਿਆਰੀ ਹੋਵ&

ਜਿਥੇ ਡਾਕੂਆਂ ਲੁਟੇਰਿਆਂ ਨੂ ਸ਼ੈਅ ਸਰਕਾਰੀ ਹੋਵੇ..


Badal :p
 
Top