ਮੇਰੀ ਚੁਪ

ਅੱਜ ਯਾਰਾਂ ਕੁਝ ਨਹੀ ਕਹਿਣਾ ਮੈ
ਬੱਸ ਚੁਪ ਹੀ ਰਹਿਣਾ ਮੈ ...
ਤੇਰੇ ਪਿਆਰ ਦਾ ਨਿੱਘ ਵੀ ਚੁਪ ਕੀਤੇ ਮਾਣੀਆਂ ਮੈ
ਤੇਰੀ ਨਫਰਤ ਨੂੰ ਚੁਪ ਕੀਤੀਆਂ ਸਹਿਣਾ ਮੈ
ਨਾ ਕੋਈ ਅਪੀਲ ਨਾ ਕੋਈ ਦਲੀਲ
ਤੇਰੇ ਦਿਤੀ ਸ਼ਜਾ ਨੂੰ ਹੀ ਰੱਬ ਦੀ ਰਜ਼ਾ ਮੰਨ ਲੈਣਾ ਮੈ ..
ਦੁੱਖ ਤੇ ਹੈ ਤੇਰੇ ਤੋ ਪਈ ਦੂਰੀ ਦਾ
ਪਰ ਅਹਸਾਸ ਹੈ ਮੈਨੂੰ ਤੇਰੀ ਮਜਬੂਰੀ ਦਾ....
ਚੇਤਾ ਤੇਰਾ ਵੱਡ ਵੱਡ ਖਾਉ ਜਦੋ ਕਿਤੇ ਕੱਲੀਆ ਬੈਣਾ ਮੈ
ਬਸ ਚੁਪ ਹੀ ਰਹਿਣਾ ਮੈ ... ਸੰਜੀਵ ਦਦਰਾਲ
 

Attachments

  • uploadfromtaptalk1415523392750.jpg
    uploadfromtaptalk1415523392750.jpg
    111.1 KB · Views: 274
Top