bhupinder24saini
VIP
ਕਿਉਂ ਬੀਜਦਾ ਐ..ਬੀਜ ਨਫਰਤਾਂ ਦੇ,,,
ਜੇ ਪਿਆਰ ਦੀ ਫਸਲ...ਉਗਾ ਨੀ ਸਕਦਾ,,,
ਨਹੀਂ ਰਵਾਉਣ ਦਾ....ਤੈਨੂੰ ਹੱਕ ਕੋਈ,,,
ਜੇ ਰੋਂਦੇ ਨੂੰੰ ਹਸਾ ਨੀ ਸਕਦਾ,,,
ਛੱਡ ਪਰਾਂ.....ਫੋਕੀਆਂ ਸ਼ੋਹਰਤਾਂ ਨੂੰ,,,
ਜੇ ਲੋਕਾਂ ਦੇ ਦਿਲਾਂ 'ਚ,,,ਜਗਾ ਬਣਾ ਨੀ ਸਕਦਾ,,,
ਜਿਨਾਂ ਮਰਜੀ....ਕਮਾ ਲੈ ਸਰਕਾਰੇ
ਤੈਨੂੰ ਸਬਰ ਕਦੇ ਆ ਨੀ ਸਕਦਾ.
ਜੇ ਪਿਆਰ ਦੀ ਫਸਲ...ਉਗਾ ਨੀ ਸਕਦਾ,,,
ਨਹੀਂ ਰਵਾਉਣ ਦਾ....ਤੈਨੂੰ ਹੱਕ ਕੋਈ,,,
ਜੇ ਰੋਂਦੇ ਨੂੰੰ ਹਸਾ ਨੀ ਸਕਦਾ,,,
ਛੱਡ ਪਰਾਂ.....ਫੋਕੀਆਂ ਸ਼ੋਹਰਤਾਂ ਨੂੰ,,,
ਜੇ ਲੋਕਾਂ ਦੇ ਦਿਲਾਂ 'ਚ,,,ਜਗਾ ਬਣਾ ਨੀ ਸਕਦਾ,,,
ਜਿਨਾਂ ਮਰਜੀ....ਕਮਾ ਲੈ ਸਰਕਾਰੇ
ਤੈਨੂੰ ਸਬਰ ਕਦੇ ਆ ਨੀ ਸਕਦਾ.