ਚਾਹ

Arun Bhardwaj

-->> Rule-Breaker <<--
ਤੂੰ
ਮਜ਼ਾਕ ਵਿੱਚ
ਚਾਹ ਦਾ
ਖ਼ਾਲੀ ਕੱਪ,
ਥਿੜਕਦੇ ਪੈਰੀਂ,
ਕੰਬਦੇ ਹੱਥੀਂ,
ਮੇਰੇ ਕੱਕੇ
ਬੁੱਲ੍ਹਾਂ ਨਾਲ-
ਛੁਹਾਇਆ...
ਧੁਰ ਜਨਮਾਂ ਦੀ
ਪਿਆਸ
ਚਾਹ ਵਿੱਚ
ਬਦਲ ਗਈ.....!!
ਦਇਆ ਬਾਬੂ ਨਮਨ ...
 
Top