ਦਿਲ ਓਦੇ ਨਾਲ ਖੁਸ ਸੀ

ਕਦੇ ਰੁਸਦੀ ਸੀ
ਕਦੇ ਮਾਨੁਦੀ ਸੀ
ਕਦੇ ਰੋਂਦੀ ਸੀ
ਕਦੇ ਰੁਵਾਉਂਦੀ ਸੀ
ਕਦੇ ਲੜਦੀ ਸੀ
ਤੇ ਕਦੇ ਹਸਾਉਂਦੀ
ਕਦੇ ਬਾਪੁ ਤੋ ਕੁਟ ਪਵਾਉਂਦੀ ਸੀ
ਕਦੇ ਆਪ ਦੀ ਬੇਬੇ ਤੋ ਕੁਟ ਕਹਾਉਂਦੀ ਸੀ

ਪਰ ਦਿਲ ਓਦੇ ਨਾਲ ਬੜਾ ਖੁਸ ਸੀ

ਤੇਜਸ ਤੇਜਪਾਲ
 
Top