ਲੰਮੇਰੀਆਂ ਵਾਟਾਂ

Vehlalikhari

@£w@¥$v€h£@
ਲੰਮੇਰੀਆਂ ਵਾਟਾਂ,
ਤੁਰਦੇ-ਤੁਰਦੇ ਪਤਾ ਨਹੀ ਕਦੋਂ ਸ਼ਾਮ ਹੋ ਗਈ,
ਵੇਹ੍ਲੇਆ ਵੇ ਤੇਰੇ ਸਿਰਨਾਵੇਂ ਨੂੰ ਭਾਲਦੀ,
ਅੱਜ ਆਪਣੀ ਹੀ ਮਹਿਫ਼ਿਲ ਵਿੱਚ ਅਮ੍ਰਿਤ ਗੁੰਮਨਾਮ ਹੋ ਗਈ,
ਸਾਹਾਂ ਤੋਂ ਵੀ ਵੱਧ ਪਿਆਰਾ ਹੋਣ ਦਾ ਜੋ ਦਿੰਦੀ ਸੀ ਭੁਲੇਖਾ,
ਤੇਰੇ ਵੱਲ ਦੀ ਉਹ ਹਵਾ ਬੇਈਮਾਨ ਹੋ ਗਈ,
ਲੰਮੇਰੀਆਂ ਵਾਟਾਂ,
ਮੇਰੀ ਖੁੱਲੀ ਅੱਖ ਦੇ ਸੁਪਨੇ ਤੋਂ ਤੇਰੀ ਘਰ ਦੀ ਜੂਹ ਦੀਆਂ,
ਸੱਚੀ ਬੜੀਆ ਲੰਮੀਆ ਨੇ ਵਾਟਾਂ.......



***** V€h£@ L!kh@r! ✒️*****
 
Top