Jeeta Kaint
Jeeta Kaint @
ਉਹੀ ਵੈਰੀ ਬਣ ਗਏ ਨੇ ਜੋ ਵਾਹ ਵਾਹ ਕਰਦੇ ਸੀ,
ਹੁਣ ਪਿੱਠ ਵਾਰ ਨੇ ਕਰਦੇ ਜੋ ਯਾਰੀ ਦਾ ਦਮ ਭਰਦੇ ਸੀ..
ਫਰਕ ਕੀ ਆਪਣਿਆ ਤੇ ਗੈਰਾਂ ਵਿਚ,
ਲੋਕ ਮਖੌਟੇ ਪਾ ਪਾ ਮਹਿਫਿਲਦੇ ਵਿਚ ਵੜਦੇ ਸੀ..
ਬੇਕਦਰਾਂ ਨਾਲ ਲਾਈਆਂ ਆਖਿਰ ਮਹਿੰਗੀਆਂ ਪੈ ਗਈਆਂ,
ਉਹੀ ਜੜਾਂ ਨੂੰ ਵੱਢਦੇ ਰਹੇ, ਜਿਨਾ ਲਈ ਲੋਕਾਂ ਨਾਲ ਲੜਦੇ ਸੀ..
ਹੁਣ ਪਿੱਠ ਵਾਰ ਨੇ ਕਰਦੇ ਜੋ ਯਾਰੀ ਦਾ ਦਮ ਭਰਦੇ ਸੀ..
ਫਰਕ ਕੀ ਆਪਣਿਆ ਤੇ ਗੈਰਾਂ ਵਿਚ,
ਲੋਕ ਮਖੌਟੇ ਪਾ ਪਾ ਮਹਿਫਿਲਦੇ ਵਿਚ ਵੜਦੇ ਸੀ..
ਬੇਕਦਰਾਂ ਨਾਲ ਲਾਈਆਂ ਆਖਿਰ ਮਹਿੰਗੀਆਂ ਪੈ ਗਈਆਂ,
ਉਹੀ ਜੜਾਂ ਨੂੰ ਵੱਢਦੇ ਰਹੇ, ਜਿਨਾ ਲਈ ਲੋਕਾਂ ਨਾਲ ਲੜਦੇ ਸੀ..