ਤੁਹਾਡੀ ਜਿਵੇ ਦੀ ਵੀ ਜਿੰਦਗੀ ਆ ਉਸ ਵਿੱਚ ਖੁਸ਼ ਰਹੋ ..ਸ਼ਾਇਦ ਤੁਹਾਡੀ ਵਰਗੀ ਜਿੰਦਗੀ ਪਾਉਣਾ ਕਿਸੇ ਲਈ ਸੁਪਨਾ ਹੀ ਹੋਵੇ writer : unkown