ਬਹਿ ਕੇ ਸਾਰੀ-ਸਾਰੀ ਰਾਤ ਅਸੀਂ ਤਾਰਿਆਂ ਦੀ ਲੋਏ,

Jeeta Kaint

Jeeta Kaint @
ਬਹਿ ਕੇ ਸਾਰੀ-ਸਾਰੀ ਰਾਤ ਅਸੀਂ ਤਾਰਿਆਂ ਦੀ ਲੋਏ,
ਤੇਰੇ ਕਸਮਾਂ ਤੇ ਵਾਅਦੇ ਚੇਤੇ ਕਰ-ਕਰ ਰੋਏ,
ਸਾਡੇ ਅੱਖਾਂ ਰਾਹੀ ਖੁਸੀਆਂ ਇਹ ਵਹਿ ਗਈਆਂ,
ਨਿਭੀਆਂ ਨਾ ਯਾਰਾ ਤੇਰੇ ਨਾਲ,
ਦਿਲ ਦੀਆ ਦਿਲ ਵਿਚ ਰਹਿ ਗਈਆਂ....!!


writer : unkown
 
Last edited by a moderator:
Top