ਮਜ਼ਬੂਰੀਆਂ...

ਜਾਂ "ਰੱਬਾ" ਸਾਨੂੰ ਦਿਲ
ਨਾ ਦਿੰਦਾ..
ਜਾਂ ਨਾ ਦਿੰਦਾ ਮਜਬੂਰੀਆਂ
ਜਾਂ ਦਿਲ ਨੂੰ 'ਦਿਲਦਾਰ'
ਨਾ ਦਿੰਦਾ..
ਜਾਂ ਨਾ ਪਾਓਂਦਾ ਦੂਰੀਆਂ
ਜਾਂ ਦਿਲ ਵਿੱਚ ਕੋਈ ਚਾਅ
ਦਿੰਦਾ..
ਜਾਂ ਸੱਭੇ
ਕਰਦਾ ਰੀਝਾਂ ਪੂਰੀਆ
ਓ "ਰੱਬਾ" ਤੇਰੀ ਰਜ਼ਾ ਚ
ਦੁਨੀਆਂ ਸੁੱਖ ਮਾਣੇ..
ਫਿਰ ਦੱਸ
ਸਾਡੀ ਵਾਰੀ ਕੀ ਮਜਬੂਰੀਆਂ.
 

KARAN

Prime VIP
Re: ਮਜ਼ਬੂਰੀਆਂ...

tuc BC aala card bnvaa lo fir sarkari reeeja ta puriya ho jaaniya saria.. :lol2:hassa
 
Top