ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾ ਨੂੰ ਪਾਉਣ ਨੂੰ, ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ.... Writer : Unknown