Punjab News 22 injured in Sikh-Balmiki clash in Tilak Vihar

  • Thread starter userid97899
  • Start date
  • Replies 19
  • Views 2K
U

userid97899

Guest
Latest news is that 22 injured and 8 shooting victims.
ਤਾਜ਼ਾ ਜਾਣਕਾਰੀ ਅਨੁਸਾਰ ਚਾਰ ਸਿੱਖਾਂ ਨੂੰ ਗੋਲੀ ਲੱਗੀ ਹੈ। ਪੁਲਿਸ ਵਲੋਂ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ ਅਤੇ ਮਿਲਟਰੀ ਵੀ ਲਗਾਈ ਜਾ ਰਹੀ ਹੈ। ਪਰ ਅਜੇ ਤੱਕ ਕਿਸੇ ਵੀ ਹਿੰਦੁਸੈਤਾਨੀ ਚੈਨਲ ਤੇ ਇਹ ਖਬਰ ਨਹੀਂ ਆਈ। ਦਿੱਲੀ- ਹਿੰਦੁਸਤਾਨੀਆਂ ਨੇ 15 ਅਗਸਤ ਵਾਲੇ ਦਿਨ ਦਿਖਾਇਆ 1984 ਵਾਲਾ ਸ਼ੈਤਾਨੀ ਰੂਪ



Update:
Update of Delhi situation from our Delhi Correspondent Jasvinder Singh:

Sare sikh veera noo beanti hai ki is massage noo sareya naal share karo. Kal de clash vich kisi di death nahi hoyi hai. Jeriya goliya police ne mariya si, oh sirf injured karan lyi si, plastic di siya. Asli goliya nahi si. Sirf 2 bande iswele hospital vich ne baki sare discharge. Hoke apne ghar chale gaye ne.

Tilak Vihar vich hun police walo poora control hai. Situation theek ho rahi hai. DSGMC walo Police Commissioner naal ajj meeting karke pressure paya gaya hai ki har haal vich shanti banao.
So plese afwaaha te dhyaan na deyo ji.

Waheguru Ji Ka Khalsa
Waheguru Ji Ki Fateh
 
Last edited by a moderator:
ਦਿੱਲੀ ਦੇ ਸਰਕਾਰੀ ਹਸਪਤਾਨ ਨੇ ਜ਼ਖਮੀਆਂ ਦਾ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਹਸਪਤਾਲ ਨੇ ਕਿਹਾ ਕਿ ਅਸੀਂ ਜ਼ਖਮੀਆਂ ਦਾ ਇਲਾਜ ਨਹੀਂ ਕਰਨਾ ਤੇ ਤੁਸੀਂ ਆਪਣੇ ਜ਼ਖਮੀ ਵਿਅਕਤੀ ਹਸਪਤਾਲ ਵਿਚੋਂ ਹੁਣੇ ਹੀ ਲੈ ਜਾਉ

 

Jus

Filhaal..
Tilak Vihar is the area inhabited largely by Sikh victim families of 1984 holocaust. And eh dooje ohi Choode-Pangi ne jina ne 1984 ch ithe Sikhs maare si. Police was a mute spectator to all this and was forcing upon Sikhs to go back while these Choode-Pangi were on the loose.

These Choode-Pangi are the vote bank of Congress throughout Delhi. So Police won't mess with them, but with Sikhs. Sarkar di poori halla-sheri aa eh Choode-Pangiya nu. 1984 ch Sikhs maare si ina ne and os to baad ina diya illegal colonies nu Sarkar ne legal kar ditta, bijli-paani te hor sahultaa de ditiya, as a gesture of Sikhs genocide. Agle ve Chaude kiu na hon.

Things here are back to square one now, as they were during 1984.

The F up national media didn't even report the news. National media reports heavily against Hawara, Bhullar or Rajoana. But ithe aa ke ina nu sapp sungh janda.

Gay Hind!
 
U

userid97899

Guest
Tilak Vihar witness uneasy calm after violent clash; More than 1000 cops deployed

 

#m@nn#

The He4rt H4ck3r
mai FB te link dekhya te jhatt tv on kita news channel te k ki hoya ..and shocked k 32 news channels vicho kise ikk te v eh news nhi a rhi si..even so called punjabi channel PTC news te v nhi.....aje kehnde koi bhedbhaw nhi... Gay Hind...
 
U

userid97899

Guest
Update of Delhi situation from our Delhi Correspondent Jasvinder Singh:

Sare sikh veera noo beanti hai ki is massage noo sareya naal share karo. Kal de clash vich kisi di death nahi hoyi hai. Jeriya goliya police ne mariya si, oh sirf injured karan lyi si, plastic di siya. Asli goliya nahi si. Sirf 2 bande iswele hospital vich ne baki sare discharge. Hoke apne ghar chale gaye ne.

Tilak Vihar vich hun police walo poora control hai. Situation theek ho rahi hai. DSGMC walo Police Commissioner naal ajj meeting karke pressure paya gaya hai ki har haal vich shanti banao.
So plese afwaaha te dhyaan na deyo ji.

Waheguru Ji Ka Khalsa
Waheguru Ji Ki Fateh
 

Miss Alone

Prime VIP
Bhed bhav ta etho pata lagda hai ki Harijan colony vale boys ne sikh boys nu maar maar ke almost dead karta c oh vi police valya de samne fir vi police ne kuch ni kaya ohna nu na rokya Harijan colony vale boys ne goliya vi chaliya fer vi sadi police aram nal baithi rahi te jad sikh road te aai ta police ne ohna nu hi marna shuru karda ...
Wah sade desh di police...
 

*Sippu*

*FrOzEn TeARs*
ਨਵੀਂ ਦਿੱਲੀ- ਦਿੱਲੀ ਕਮੇਟੀ ਸ. ਪਰਮਜੀਤ ਸਿੰਘ ਰਾਨਾ ਧਰਮ ਪ੍ਰਚਾਰ ਕਮੇਟੀ ਦੇ ਚੈਅਰਮੈਨ ਨੇ ਪੰਜਾਬ ਸਪੈੱਕਟ੍ਰਮ ਨੂੰ ਜਾਣਕਾਰੀ ਦਿੰਦਿਆ ਕਿ ਦਿੱਲੀ ਦੇ ਸਰਕਾਰੀ ਹਸਪਤਾਨ ਨੇ ਜ਼ਖਮੀਆਂ ਦਾ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਹਸਪਤਾਲ ਨੇ ਕਿਹਾ ਕਿ ਅਸੀਂ ਜ਼ਖਮੀਆਂ ਦਾ ਇਲਾਜ ਨਹੀਂ ਕਰਨਾ ਤੇ ਤੁਸੀਂ ਆਪਣੇ ਜ਼ਖਮੀ ਵਿਅਕਤੀ ਹਸਪਤਾਲ ਵਿਚੋਂ ਹੁਣੇ ਹੀ ਲੈ ਜਾਉ। ਹਸਪਤਾਲ ਦੇ ਇਸ ਰੱਵਈਏ ਪਿਛੋਂ ਦਿੱਲੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਉਹ ਸਾਰੇ ਸਿੱਖਾਂ ਦੇ ਇਲਾਜ ਦਾ ਖਰਚਾ, ਲੀਗਲ ਸਹਾਇਤਾ, ਸੁਰਖਿਆ ਅਤੇ ਹਰ ਤਰ੍ਹਾਂ ਦੀ ਮਦੱਦ ਕਰੇਗੀ ਅਤੇ ਉਨ੍ਹਾਂ ਨੇ ਜ਼ਖਮੀ ਸਿਖਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ 50 ਵਿਅਕਤੀ ਜ਼ਖਮੀ ਹੋਏ ਹਨ ਜਿਸ ਵਿਚ ਜ਼ਿਆਦਾ ਗਿਣਤੀ ਸਿੱਖਾਂ ਦੀ ਹੀ ਹੈ। ਸ. ਮਨਜੀਤ ਸਿੰਘ ਜੀ.ਕੇ ਪ੍ਰਧਾਨ ਦਿੱਲੀ ਕਮੇਟੀ ਨੇ ਸ਼ੰਦੇਸ਼ ਭੇਜਿਆ ਕਿ ਉਹ ਸਿੱਖਾਂ ਦੀ ਹਰ ਤਰੀਕੇ ਨਾਲ ਮਦੱਦ ਕਰਨਗੇ ਅਤੇ ਸਿੱਖਾਂ ਦੇ ਇੱਕ ਇੱਕ ਜ਼ਖਮ ਦਾ ਹਿਸਾਬ ਲਿਆ ਜਾਵੇਗਾ।ਦਿੱਲੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੜਕ ਤੋਂ ਸੰਸਦ ਤੱਕ ਪਹੁੰਚ ਕੀਤੀਜਾਵੇਗੀ।

Punjabi spectrum
 
Top