ਪੱਪੂ ਦਾ ਪਿਓ ਪੱਪੂ

→ ✰ Dead . UnP ✰ ←

→ Pendu ✰ ←
Staff member
ਪੱਪੂ ਦਾ ਪਿਓ ਪੱਪੂ ਨੂੰ ਜੇਲ ਵਿਚ ਚਿੱਠੀ ਲਿਖਦਾ ।
.
ਪੁੱਤਰ ਆਲੂ ਖੇਤ ਵਿਚ ਬਿਜਣੇ ਵਾ " ਤੇ ਮੇਰੇ ਕੋਲੋ ਖੇਤ ਖੋਦੇ ਨਹੀ ਜਾਣੇ "
" ਜੇ ਤੂੰ ਹੁੰਦਾ ਤਾ ਤੇਰੀ ਮਦੱਦ ਮਿਲ ਜਾਂਦੀ ।
.
ਪੱਪੂ ਚਿੱਠੀ ਲਿਖਦਾ ਬਾਪੂ ਖੇਤ ਖੋਦੀ ਵੀ ਨਾ ਮੈ ਉਸ ਵਿਚਆਪਣੇ ਹਥਿਆਰ ਲੁੱਕਾ ਕੇ ਰਖੇ ਵਾ ।
.
.
.
police ਵਾਲੇ ਚਿੱਠੀ ਪੱੜ ਲੇਦੇ "ਅਗਲੇ ਦਿਨ ਸਾਰੀ policeਖੇਤ ਖੋਦ ਮਾਰਦੀ
police ਵਾਲਿਆ ਨੂੰ ਇੱਕ ਵੀ ਹਥਿਆਰ ਨਹੀ ਲੱਭਦਾ ।
.
ਪੱਪੂ ਫਿਰ ਚਿੱਠੀ ਲਿਖਦਾ ਬਾਪੂ ਜੇਲ ਵਿਚੋ ਮੈ ਜਿੱਨੀ ਮਦੱਦ ਕਰ ਸਕਦਾ ਸੀ ਮੈ ਕਰਤੀ ਵਾ

" ਹੁਣ ਤੂੰ ਦਿਲ ਖੋਲ ਕੇ ਆਲੂ ਵੀਜ ।
:hassa:hassa
 

*Sippu*

*FrOzEn TeARs*
^^ menu aluva toh veere oh tayea ji vala joke yaad ah geya ..jehra uncle ji ne suneya c :hahaha :roll
 
Top