ਹੰਝੂ

[Gur-e]

Prime VIP
ਬਹੁਤਾ ਹੱਸ ਲਈਦਾ ਥੋੜਾ ਰੋ ਲਈਦਾ....
ਆਇਆ ਅੱਖ ਵਿੱਚ ਹੰਝੂ ਵੀ ਲਕੋ ਲਈਦਾ....
ਜਿਹੜਾ ਸਮਝੇ ਬਿਗਾਨਾ ਓਹਦੇ ਨਾਲ ਕੀ ਯਾਰਾਨਾ....
ਜਿਹੜਾ ਹੱਸ ਕੇ ਬੁਲਾਵੇ ਓਹਦਾ ਹੋ ਲਈਦਾ..........
 
Top