ਸਰਕਾਰ ਨੇ ਐਲਾਂਨ

[Gur-e]

Prime VIP
Ek bande ਦੇ 4 ਬੱਚੇ ਸੀ
ਸਰਕਾਰ ਨੇ ਐਲਾਂਨ ਕੀਤਾ ਕੇ ਜਿਸਦੇ 5 ਬੱਚੇ
ਹੋਣਗੇ
ਉਹਨੂੰ 2000 Rs ਮਹੀਨਾ ਦਿੱਤਾ ਜਾਵੇਗਾ
Banda -ਆਪਣੀ ਘਰਵਾਲੀ ਨੂੰ ਕਹਿੰਦਾ
... ... ਮੇਰਾ 1 ਬੱਚਾ ਮੇਰੀ GirL FrienD ਕੋਲਆ
ਮੈ ਓਹ ਵੀ ਲੈ ਕੇ ਆਉਂਦਾ ਫੇਰ 5 ਬੱਚੇ ਹੋ ਜਾਣੇ ਆ
Oh ਬੱਚਾ ਲੇਣ ਚਲੇ ਜਾਂਦਾ
ਤੇ ਜਦੋ ਘਰ ਆਉਂਦਾ ਤੇ ਦੇਖਦਾ 2 ਬੱਚੇ ਗੁਮ ਸੀ
Banda - 2 ਬੱਚੇ ਕਿੱਥੇ ਆ
ਘਰਵਾਲੀ - ਐਲਾਂਨ ਕਿਹੜਾ ਤੂੰ ਇੱਕਲੇ ਸੁਣਿਆ
ਜਿਹਦੇ 2 ਬੱਚੇ ਸੀ ਉਹ ਲੈ ਗਿਆ. .:kiven
 
Top