ਕਹਿੰਦੀ "ਕੀ ਹੋਇਆ" ਮੈਂ ਕਿਹਾ "ਕੁਝ ਵੀ ਨਈ"' ਕਹਿੰਦੀ" ਫਿਰ ਅੱਖਾ ਕਿਉ ਭਰੀਆ ਪਈਆ" ਮੈਂ ਕਿਹਾ "ਜੇ ਅੱਖਾ ਦੇਖ ਹੀ ਲਿਆ ਫਿਰ ਪੁੱਛਿਆ ਕਿਉ?" ਕਹਿੰਦੀ ਵੇਖਣਾ ਸੀ ' ਦੁੱਖ ਲੁਕਾਉਣ ਦੀ ਆਦਤ ਗਈ ਕੇ ਨਹੀ..:(