ਮਰਜਾਣਿਆ

→ ✰ Dead . UnP ✰ ←

→ Pendu ✰ ←
Staff member
ਇਕ ਵਾਰ ਇਕ ਮੁੰ ਡੇ ਨੂੰ ਓਸਦੀ ਪੁਰਾਣੀ ਮਾਸ਼ੂਕ ਬਾਜ਼ਾਰ ਵਿਚ ਮਿਲ ਜਾਂਦੀ ਹੈ ,

ਓ ਕੁੜੀ ਮੁੰ ਡੇ ਨੂੰ ਦੇਖ ਕੇ ਹੱਸ ਪੈਂਦੀ ਹੈ............. * -.
.
.
ਮੁੰ ਡਾ --->ਤੇਰਾ ਪਿਆਰ ਸਾਡੇ ਲਈ ਤਮਾਸ਼ਾ ਹੋ ਗਿਆ , ਸਾਡੀ ਜਾਣ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ .
.
.
ਕੁੜੀ ---> ਮਰਜਾਣਿਆ ਤੂੰ ਹਾਲੇ

ਇਕੱਲਾ ਹੀ ਘੂੰ ਮੀ ਜਾਨਾ , ਸਾਡੇ ਤਾ ਹੁਣ ਕਾਕਾ ਵੀ ਹੋ ਗਿਆ
:hahaha
 
Top