"ਪਹਿਰੇਦਾਰ ਬਦਲ ਗਏ"

Noorpreet

Member
ਅਸੀ ਕਦੇ ਬਦਲੇ ਨਹੀ ਪਿਆਰ ਬਦਲ ਗਏ ਨੇ,ਜ਼ਿੰਦਗੀ ਦੇ ਸਾਰੇ ਕਿਰਦਾਰ ਬਦਲ ਗਏ ਨੇ,ਰੱਬਾ ਹੋਰ ਕੀ ਦੇਖਦਾ ਏ ਬਸ ਰੋਕ ਦੇ ਮੇਰੀ ਨਬਜ਼,ਅੱਜ ਸਾਡੇ ਸਾਹਾ ਦੇ ਪਹਿਰੇਦਾਰ ਬਦਲ ਗਏ ਨੇ।
 
Top