ਇਸ਼ਕ ਕਰਕੇ ਵੇਖਦੇ ਆ

→ ✰ Dead . UnP ✰ ←

→ Pendu ✰ ←
Staff member
ਵਹਿੰਦੇ ਹੋਏ ਦਰਿਆ ਨੂੰ ਕੀ ਮੋੜੇਗਾ ਕੋਈ,
ਟੁੱਟੇ ਹੋਏ ਸ਼ੀਸ਼ੇ ਨੂੰ ਕੀ ਤੋੜੇਗਾ ਕੋਈ,
ਚਲ ਯਾਰਾ ਫੇਰ ਇੱਕ ਵਾਰ ਇਸ਼ਕ ਕਰਕੇ ਵੇਖਦੇ ਆ,
ਹੁੱਣ ਟੁੱਟੇ ਹੋਏ ਦਿੱਲ ਦਾ ਕੀ ਤੋੜੇਗਾ ਕੋਈ



_________
Jass
 
Top