ਬੰਦੇ ਨੇ ਪੁਛਿਆ ਖੁਦਾ ਕੋਲੋਂ...ਇਹ ਮੋਹੱਬਤ ਕੀ ਚੀਜ਼ ਆ....... ਖੁਦਾ ਬੋਲਿਆ...ਏ ਬੰਦੇ ਪਹਿਲਾਂ ਇਹ ਇਬਾਦਤ ਸੀ ....ਹੁਣ ਖੇਡਣ ਦੀ ਚੀਜ਼ ਆ...