ਸੱਜਣਾਂ ਦੀ ਕਰਮ ਨਿਵਾਜ਼ੀ ਏ ਕੰਧ ਪਿਆਰ ਦੀ ਉੱਸਰਨ ਡਈ ਹੋਈ ਏ ਇਹ ਜੱਗ ਲਾਹ ਛਡਦਾ ਮੁੱਦਤਾਂ ਦੀ ਲੱਜ ਯਾਰ ਦੇ ਰੱਖਿਆਂ ਰਹੀ ਹੋਈ ਏ........