.............ਬੰਦਾ ਓ ...........

ਠੋਕਰਾਂ ਤਾਂ ਲਗਦੀਆਂ ਸਾਰੀ ਦੁਨੀਆਂ ਨੂੰ
ਬੰਦਾ ਓ ਜੋ ਠੋਕਰਾਂ ਜਰ ਜਾਵੇ।
ਉਂਜ ਹਰ ਕੋਈ ਆਖੇ ਮੈਂ ਸੂਰਮਾ
ਬੰਦਾ ਓ ਜੋ ਮੋਕੇ ਤੇ ਕੰਮ ਆਵੇ।
ਜੇੜਾ ਲੁਟਾਵੇ ਕਮਾਈ ਮਾਪੇਆਂ ਦੀ ਕੁੜੀ ਪਿੱਛੇ
... ਓ ਨੱਕ ਡੋਬ ਕੇ ਮਾਰ ਜਾਵੇ।
ਬਾਜ਼ੀ ਇਸ਼ਕ਼ ਦੀ ਜਿਤਨ ਦੇ ਸ਼ੋਕੀਨ ਸਾਰੇ
ਅਸਿਕ਼ ਓ ਜੋ ਅੱਖਾਂ ਚੋਂ ਸਭ ਕੁੱਝ ਪੜ ਜਾਵੇ।
ਖੁਸ਼ੀ ਵਿਚ ਤਾ ਹੁੰਦੇ ਨੇ ਸ਼ਰੀਕ ਸਾਰੇ
ਦੋਸਤ ਓ ਜੋ ਗੰਮ ਵੇਲੇ ਹਿਕ ਤਾਣ ਖੜ ਜਾਵੇ ....
 
Top