JobanJit Singh Dhillon
Elite
ਮੈਨੂੰ ਤੇਰੇ ਨਾਲ ਕੋਈ ਸਿਕਾਇਤ ਨਹੀ, ਕਿਉਕਿ,
ਮੇਰੇ ਨਾਲ ਕਿਸੇ ਨੇ ਪਿਆਰ ਦੀ ਰਸਮ ਨਿਭਈ,ਹੀ ਨਹੀ,
ਮੇਰੀ ਤਕਦੀਰ ਤਾਂ ਲਿਖ ਕੇ ਰੱਬ ਵੀ ਮੁਕਰ,... ਗਿਆ ,
ਤੇ ਪੁੱਛਣ ਤੇ ਕਹਿੰਦਾ,ਇਹ ਤਾ ਮੇਰੀ ਲਿਖਾਈ ਹੀ ਨਹੀ.