ਅੱਖਾਂ ਕੀ ਹਨ ?

ਅੱਖਾਂ ਕੀ ਹਨ ?
ਦੁਨੀਆਂ ਦੀ ਸਾਰੀ ਮੁਸੀਬਤ ਆਪਣੇ ਅੰਦਰ ਸਮੇਟ ਲੈਦੀਂਆ ਨੇ....
ਜਦ ਰੋਦੀਂਆ ਨੇ ਤਾਂ ਦਿਲਾਂ ਨੂੰ ਹਿਲਾ ਜਾਦੀਆਂ ਨੇ...
ਤੇ ਜਦ ਬੰਦ ਹੁੰਦੀਆ ਨੇ ਤਾਂ ਦੁਨੀਆਂ ਨੂੰ ਰੁਲਾ ਦਿੰਦੀਆਂ ਨੇ :)


 
Top