ਮੇਰੀ ਡਰਾਇਵਰੀ ਵੇਖ

ਕੇਰਾਂ ਤਲਵੰਡੀ ਆਲਾ ਗਿੱਲ ਕਹਿੰਦਾ ਮੈਂ ਨੇਣੇਆਲੀਏ ਨਾਲ ਗੱਡੀ ਚ ਜਾਵਾਂ,,,ਨੇਣੇਆਲੀਆ ਗੱਡੀ ਚਲਾਉਂਦਾ ਸੀ,,ਅਖੇ ਅੱਗੇ ਰੈੱਡ ਲਾਈਟ ਹੋ ਗਈ,,ਪਰ ਨੈਣੇਆਲੀਏ ਨੇ ਗੱਡੀ ਨਾ ਰੋਕੀ,,ਗਿੱਲ ਕਹਿੰਦਾ ਪਰਧਾਨ ਗੱਡੀ ਕਿਉਂ ਨੀ ਰੋਕੀ,,,ਕਹਿੰਦਾ ਚੁੱਪ ਕਰ ਕੇ ਬਹਿਜਾ ਮੇਰੀ ਡਰਾਇਵਰੀ ਵੇਖ,,ਅੱਗੇ ਜਾ ਕੇ ਫੇਰ ਰੈੱਡ ਲਾਈਟ ਆ ਗਈ,,,ਨੈਣੇਆਲੀਏ ਨੇ ਫੇਰ ਨਾ ਰੋਕੀ,,,ਗਿੱਲ ਕਹਿੰਦਾ ਪਰਧਾਨ ਰੈੱਡ ਲਾਈਟ ਤੇ ਗੱਡੀ ਰੋਕ ਲਿਆ ਕਰ,,,ਕਹਿੰਦਾ ਤੈਨੂੰ ਬਲਾ ਪਤਾ ਚੁੱਪ ਕਰ ਕੇ ਬਹਿਜਾ ਨਹੀ ਏਥੇ ਹੀ ਥੱਲੇ ਤਾਰਦੂ,,ਅੱਗੇ ਜਾ ਕੇ ਗਰੀਨ ਲਾਈਟ ਆ ਗਈ,,ਨੈਨੈਆਲੀਏ ਨੇ ਗੱਡੀ ਰੋਕ ਲਈ,,ਗਿੱਲ ਕਹਿੰਦਾ ਪਰਧਾਨ ਹੁਣ ਹਰੀ ਬੱਤੀ ਤੇ ਗੱਡੀ ਕਿਉਂ ਰੋਕ ਲਈ,,,,ਕਹਿੰਦਾ ਵੈਖ ਲਈਏ ਕੋਈ ਆਪਣੇ ਅਰਗਾ ਕਮਲਾ ਅੱਗੋਂ ਨਾ ਆਉਂਦਾ ਹੋਵੇ,,,,,,
 
alol2.gif
alol2.gif
alol2.gif
 
Top