ਪਿਆਰ

ਬਾਪੂ ਨੇ ਭੇਜਿਆ ਪੰਜਾਬੀ ਪੜਨੇ ਨੂੰ ,
ਪਾ ਬੈਠਾ poetry ਨਾਲ ਪਿਆਰ ਮੈਂ
ਫਿਰ ਜਦ c++ ਸਿੱਖਨ ਲਈ ਗਿਆ
ਸਿੱਖਦਾ ਰਿਹਾ ਓਦੋਂ ਗਿਟਾਰ ਮੈਂ
ਹਿੰਮਤ ਕਰ ਇਲਮ ੳੂਰਦੂ ਦਾ ਹਾਸਿਲ ਕੀਤਾ
ਇੱਕਠੇ ਕਰ ਲਮਹੇ ਚਾਰ ਮੈੱ
ਲੁੱਟਿਆ ਗਿਆ ਕਈ ਵਾਰੀ ਪਰ ਅਕਲ ਨਾ ਆਈ
ਜਾਂਦਾ ਰਿਹਾ ਇਸ਼ਕੇ ਦੇ ਬਜ਼ਾਰ ਮੈਂ
ਇਹ ਨੋਟ ਵੀ ਅੱਜ ਮਾਮੂਲੀ ਕਾਗਜ ਲੱਗਦੇ ਨੇ
ਮੁੱਲ ਲੈ ਨਾ ਸਕਿਆ ਓੂਹਦਾ ਪਿਆਰ ਮੈਂ
 
Top