Gurwinder singh.Gerry
Elite
ਦਿਨ ਨਈ ਮੁੜ ਆਓਣੇ ,
ਜਦੋਂ ਸਕੂਲੇ ਪੜਦੇ ਸੀ,,
ਗਲਤੀ ਹੋਣ ਸਜਾ ਸੀ ਮਿਲਦੀ,,
ਉੱਤੇ ਬਾਂਹ ਕਰਕੇ ਖੜਦੇ ਸੀ,,
ਛੋਟੀ ਜਹੀ ਵੀ ਗਲ ਉੱਤੇ,,
ਇਕ ਦੂਜੇ ਨਾਲ ਲੜਦੇ ਸੀ,,
ਕੁੜੀਆਂ ਨੂੰ ਤਕਣ ਦੇ ਲਈ,
ਮੋੜਾਂ ਉੱਤੇ ਖੜਦੇ ਸੀ..
ਥੱਕ ਹਾਰ ਕੇ ਦੁਪਹਿਰੇ ,,
ਘਰ ਆਪਣੇ ਵੜਦੇ ਸੀ,,
ਗੈਰੀ ਦਿਨ ਓ ਮੁੜ ਨੀ ਆਉਣੇ,,
ਜਦੋਂ ਸਕੂਲੇ ਪੜਦੇ ਸੀ,,
ਜਦੋਂ ਸਕੂਲੇ ਪੜਦੇ ਸੀ,,
ਗਲਤੀ ਹੋਣ ਸਜਾ ਸੀ ਮਿਲਦੀ,,
ਉੱਤੇ ਬਾਂਹ ਕਰਕੇ ਖੜਦੇ ਸੀ,,
ਛੋਟੀ ਜਹੀ ਵੀ ਗਲ ਉੱਤੇ,,
ਇਕ ਦੂਜੇ ਨਾਲ ਲੜਦੇ ਸੀ,,
ਕੁੜੀਆਂ ਨੂੰ ਤਕਣ ਦੇ ਲਈ,
ਮੋੜਾਂ ਉੱਤੇ ਖੜਦੇ ਸੀ..
ਥੱਕ ਹਾਰ ਕੇ ਦੁਪਹਿਰੇ ,,
ਘਰ ਆਪਣੇ ਵੜਦੇ ਸੀ,,
ਗੈਰੀ ਦਿਨ ਓ ਮੁੜ ਨੀ ਆਉਣੇ,,
ਜਦੋਂ ਸਕੂਲੇ ਪੜਦੇ ਸੀ,,