desi romeo
Member
ਵਕਤ ਬੇ ਵਕਤ ਉਠ ਪੈਦੀਂ ਏ ਤੈਨੂੰ ਮਿਲਨ ਰੀਜ਼ ਕਾਲਜੇ ਅੰਦਰ,
ਪਰ ਨਾ ਤੂੰ ਮਿਲੇ ਨਾ ਹੋਵੇ ਦੀਦਾਰ ਤੇਰਾ
ਬੱਸ ਰਿਹ ਜਾਦੀ ਏ ਹਜਾਰਾਂ ਕੰਢਿਆਂ ਦੀ ਚੀਸ ਕਾਲਜੇ ਅੰਦਰ
ਕੋਸ਼ਿਸ ਤਾਂ ਬਹੁਤ ਕਰਦਾ ਹਾਂ ਮੈਂ
ਬਚਾਉਣ ਦੀ ਆਪਣੇ ਅਕਸ਼ ਨੂੰ ਇਸ ਤੌਂ
ਪਰ ਅਮਰ ਵੇਲ ਦੀ ਤਰਾਂ ਫੈਲ ਜਾਦੀ ਏ ਇਹ ਮੇਰੇ ਹਰ ਖਿਆਲ ਜੇ ਅੰਦਰ

ਜਾਣਦਾ ਹਾਂ ਮੈਂ ਕਿ ਤੂੰ ਮੇਰੀ ਨਹੀ ਹੋ ਸਕਦੀ
ਪਰ ਤੈਨੂੰ ਆਪਣੀ ਬਣਾਉਣ ਲਈ ਦੱਬੀ ਬੈਠਾ ਹਾਂ ਮੈਂ
ਹਜਾਰਾਂ ਤਾਵੀਜ ਕਾਲਜੇ ਅੰਦਰ

ਤੈਨੂੰ ਵਸਾਉਣ ਦੀ ਆਪਣੇ ਜੈਹਨ ਅੰਦਰ
ਪਰ ਤੂੰ ਹੀ ਨਹੀ ਵਸਦੀ
ਬਾਕੀ ਵਸ ਜਾਦੀਏ ਤੇਰੇ ਨਾਲ ਜੁੜੀ ਹਰ ਚੀਜ ਕਾਲਜੇ ਅੰਦਰ
ਪਰ ਪਤਾ ਨਹੀ ਕਿਉ ਵਕਤ ਬੇ ਵਕਤ ਉਠ ਪੈਦੀਂ ਏ ਤੈਨੂੰ ਮਿਲਨ ਰੀਜ਼ ਕਾਲਜੇ ਅੰਦਰ,