ਮੁਟਿਆਰਾ ਵੇਖਦੀਆਂ ਨੇ ਸੋਹਣੀਆਂ ਚੁਬਾਰੇ ਚੜ੍ਹਕੇ

gurpreetpunjabishayar

dil apna punabi
ਪੱਗ ਬੱਨ ਕੇ ਪੋਚਵੀ ਕਾਲੀ ਜੁੱਤੀ ਪਾਕੇ ਤਿਲੇ ਵਾਲੀ ਤਿਆਰ ਹੁੰਦੇ
ਸਰਦਾਰਾਂ ਦੇ ਪੁੱਤ ਜਦੋਂ ਲੰਡੀ ਜੀਪ ਤੇ ਚੜਕੇ ਸਵਾਰ ਹੁੰਦੇ,
ਮੁਟਿਆਰਾ ਵੇਖਦੀਆਂ ਨੇ ਸੋਹਣੀਆਂ ਚੁਬਾਰੇ ਚੜ੍ਹਕੇ,
ਤੇ ਕਹਿੰਦੀਆਂ ਆਪਸ ਵਿਚ ਕਾਸ਼ ਸਾਡੇ ਵੀ,, ਗੁਰਪ੍ਰੀਤ,, ਹੁਣੀ ਯਾਰ ਹੁੰਦੇ


ਲੇਖਕ ਗੁਰਪ੍ਰੀਤ
 
Re: ਮੁਟਿਆਰਾ ਵੇਖਦੀਆਂ ਨੇ ਸੋਹਣੀਆਂ ਚੁਬਾਰੇ ਚੜ੍ਹਕ&#2

nyc aa 22
 
Top