gurpreetpunjabishayar
dil apna punabi
ਇਕ ਕੁੜੀ ਮੈਨੂੰ ਮੋਟਰ ਤੇ ਮਿਲਨ ਆਉਦੀ ਹੁੰਦੀ ਸੀ
ਕਦੇ ਆਪਣੇ ਦਿਲ ਦਾ ਹਾਲ ਸੁਣਾਦੀ ਕਦੇ ਮੇਰਾ ਸੁਣਦੀ ਹੁੰਦੀ ਸੀ

ਅਸੀ ਦੁੜ ਕੇ ਕਮਾਦੀ ਵਿਚ ਲੁਕ ਜਾਦੇ ਹੁੰਦੇ ਸੀ
ਜਦੋ ਮੋਟਰ ਚਲਾਣ ਲਈ ਬਾਪੁ ਆਉਦਾ ਹੁੰਦਾ ਸੀ

ਲੇਖਕ ਗੁਰਪ੍ਰੀਤ