ਜੇ ਗਮ ਮਿਲੇ ਨੇ

Singh-a-lion

Prime VIP
ਲਿਖਿਆ ਮੁਕੱਦਰਾਂ ਦਾ ਕੋਈ ਖੋਹ ਨਹੀਂ ਸਕਦਾ,
ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ,
ਜੇ ਗਮ ਮਿਲੇ ਨੇ ਤਾਂ ਆਉਣਗੀਆ ਖੁਸ਼ੀਆ ਵੀ,
ਰੱਬ ਬਦਲੇ ਨਾ ਦਿਨ ਇੰਝ ਹੋ ਨਹੀਂ ਸਕਦਾ


writter
bhupinder singh (facebook status)
 
Top